Prime Discussion (2602) || ਸੁਖਬੀਰ ਦੀ ਚਿੱਠੀ ਜਨਤਕ, ਖੜ੍ਹੇ ਹੋਣ ਲੱਗੇ ਸਵਾਲ

94,277
0
Published 2024-08-05
#primeasiatv #primediscussion #jatinderpannu #breakingnews #cji #suprmecourt #bhagwantmaan #punjab #punjabnewstoday #punjabikhabra #sheikhhasina #bangladesh #sgpc #sukhbirbadal

Prime Discussion (2602) || ਸੁਖਬੀਰ ਦੀ ਚਿੱਠੀ ਜਨਤਕ, ਖੜ੍ਹੇ ਹੋਣ ਲੱਗੇ ਸਵਾਲ, ਵਰਲਡ ਫਰੀਡਮ ਇੰਡੈਕਸ ਵਿੱਚ ਭਾਰਤ ਦੀ ਡਿੱਗੀ ਸਾਖ਼

Subscribe To Prime Asia TV Canada :- goo.gl/TYnf9u

24 hours Local Punjabi Channel

NOW AVAILABLE ON SATELLITE IN INDIA - JIO FIBER #2006

Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314

Content Copyright @ Prime Asia TV

All Comments (21)
  • ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਦੀ ਪੁਜੀਸ਼ਨ ਪ੍ਰਕਾਸ਼ ਸਿੰਘ ਬਾਦਲ ਜਿਉਂਦੇ ਜੀਅ ਤਹਿਸ ਨਹਿਸ ਕਰ ਗਿਆ ਸੀ ਹੁਣ ਕੋਈ ਨਵੀਂ ਖਰਾਬ ਨਹੀਂ ਹੋਈ।
  • ਪੰਨੂੰ ਸਾਬ੍ਹ ਜੀ,,,, ਨਵਜੀਤ ਸਿੰਘ ਜੀ,,,,ਅਤੇ ਸਾਰੇ ਪ੍ਰਾਈਮ ਏਸ਼ੀਆ ਦੇ ਪਰਿਵਾਰ ਨੂੰ ਸਤਿ ਸ੍ਰੀ ਆਕਾਲ ਜੀ।
  • ਅਕਾਲ ਤਖ਼ਤ ਸਾਹਿਬ ਤੇ ਹੋਰ ਤਖ਼ਤ ਸਾਹਿਬ ਦੇ ਜਥੇਦਾਰਾਂ ਨੂੰ ਇੱਕ ਮਤ ਹੋ ਕੇ ਆਪਣੀ ਨੈਤਿਕ ਜ਼ਿੰਮੇਵਾਰੀ ਸਮਝਦਿਆਂ ਸ਼੍ਰੋਮਣੀ ਅਕਾਲੀ ਦਲ ਦੇ ਸਭ ਦੋਸ਼ੀ ਲੀਡਰਸ਼ਿਪ ਨੂੰ ਲਾਂਭੇ ਕਰਕੇ ਅਕਾਲੀ ਦਲ ਦੀ ਵਾਗ ਡੋਰ ਅਜਿਹੇ ਸਿੱਖ ਬੁੱਧੀਜੀਵੀਆਂ ਦੇ ਹੱਥ ਵਿਚ ਸੋਂਪੀ ਜਾਵੇ ਜੋ ਧਰਮ ਨੂੰ ਰਾਜਨੀਤੀ ਤੋਂ ਉੱਪਰ ਸਮਝਣ। ਇਸ ਤੋਂ ਇਲਾਵਾ ਅਕਾਲੀ ਦਲ ਦੀ ਕਾਬਜ਼ ਧਿਰ ਵੱਲੋਂ ਸਮੇਂ ਸਮੇਂ ਪਿੱਠੂ ਜਥੇਦਾਰਾਂ ਵਲੋਂ ਦਬਾਅ ਹੇਠ ਆ ਕੇ ਗ਼ਲਤ ਹੁਕਮਨਾਮੇ ਜਾਰੀ ਕੀਤੇ ਗਏ ਸਨ, ਉਪਰ ਵੀ ਪੁਨਰ ਵਿਚਾਰ ਹੋਣੀ ਜ਼ਰੂਰੀ ਹੈ।
  • ਪੰਜਾਬ ਦਾ ਸਭ ਤੋਂ ਕਰੱਪਟ ਵਿਭਾਗ ਸਥਾਨਕ ਸਰਕਾਰ ਵਿਭਾਗ ਪੰਜਾਬ ਹੈ ਜਿਸ ਅਧੀਨ ਨਗਰ ਕੌਂਸਲਾਂ ਨਗਰ ਪੰਚਾਇਤਾਂ ਤੇ ਨਗਰ ਨਿਗਮਾਂ ਆਉਦੀਆਂ ਹਨ ਇਨ੍ਹਾਂ ਦੇ ਕਾਰਨ ਹੀ ਪੰਜਾਬ ਦੇਸ ਦੀ ਅਜਾਦੀ ਤੋਂ ਬਾਅਦ ਗਲੀਆਂ ਨਾਲੀਆਂ ਤੇ ਛੱਪੜਾਂ ਦੇ ਵਿਕਾਸ ਵਿੱਚੋਂ ਹੀ ਨਹੀਂ ਨਿਕਲ ਸਕਿਆ ਜੀ ਮੈਂ ਨਗਰ ਕੌਂਸਲ ਨੂਰਮਹਿਲ ਤੇ ਬਿਲਗਾ ਜ਼ਿਲ੍ਹਾ ਜਲੰਧਰ ਵਿੱਚ ਹੋਏ ਭਿਰਸ਼ਟਾਚਾਰ ਦੀਆਂ 3 ਸਕਾਇਤਾਂ ਕੀਤੀਆਂ ਨੂੰ 2 ਸਾਲ ਤੋਂ ਵੱਧ ਦਾ ਸਮਾਂ ਹੋ ਗਿਆ ਹੈ ਮੈਂ ਮੰਤਰੀ ਸਾਹਿਬ ਜੀ ਨੂੰ ਵੀ ਮਿਲਿਆ ਤੇ ਚੰਡੀਗੜ੍ਹ ਦੇ ਵਾਰ-ਵਾਰ ਚੱਕਰ ਵੀ ਮਾਰੇ ਤੇ ਉੱਚ ਅਧਿਕਾਰੀਆਂ ਨੂੰ ਵੀ ਮਿਲਿਆ ਮੇਰੇ ਕੋਲ ਸਬੂਤ ਵੀ ਮੌਜੂਦ ਹਨ ਤੇ ਮੈਂ ਹਲਫ਼ੀਆ ਬਿਆਨ ਦੇਣ ਤੱਕ ਵੀ ਤਿਆਰ ਹਾਂ ਪਰ ਭਿਰਸ਼ਟ ਤੰਤਰ ਦੀਆਂ ਜੜਾਂ ਬਹੁਤ ਡੁੰਘੀਆਂ ਹਨ ਕਾਲੀ ਕਮਾਈ ਦਾ ਹਿੱਸਾ ਉਪਰ ਤੱਕ ਪਹੁੰਚਦਾ ਹੈ ਜਿਸ ਕਾਰਨ ਲੋਕਾਂ ਵੱਲੋਂ ਕੀਤੀਆਂ ਗਈਆਂ ਸਕਾਇਤਾਂ ਤੇ ਕੋਈ ਕਾਰਵਾਈ ਨਹੀਂ ਹੁੰਦੀ ਪੰਜਾਬ ਦਾ ਵਿਕਾਸ ਜੋ ਹੋਇਆ ਹੈ ਪੰਜਾਬ ਦੇ ਲੋਕਾਂ ਨੂੰ ਦਿਖਾਈ ਦੇ ਰਿਹਾ ਹੈ ਮੇਰਾ ਮੋਬਾਇਲ ਨੰਬਰ 9888247881 ਹੈ ਮੈਂ ਸਹਿਯੋਗ ਕਰਨ ਵਾਲੇ ਵੀਰ ਦਾ ਧੰਨਵਾਦੀ ਹੋਵਾਂਗਾ ਜੀ
  • ਤੁਸੀਂ ਅਕਾਲੀ ਦਲ ਦਾ ਖਹਿੜਾ ਕਿਉਂ ਨੀ ਛੱਡਦੇ, ਇਨਾਂ ਨੁਕਸਾਨ ਕਰਨ ਵਾਲਿਆਂ ਨੂੰ ਦਫਾ ਕਰੋ, ਸਿੱਖ ਨਵੇਂ ਲੋਕਾਂ ਨੂੰ ਅੱਗੇ ਆਉਣ ਦਿਉ
  • ❤❤ ਪਨੂੰ ਸਾਹਿਬ ਨਵਜੀਤ ਜੀ ਤੇ ਸਾਰੇ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਿਹ ਪਰਵਾਨ ਹੋਵੇ ਤਾਂ।❤❤
  • ਨਵਜੀਤ ਜੀ ਤੇ ਸ੍ਰੀ ਜਤਿੰਦਰ ਪੰਨੂੰ ਜੀ ਸਾਰੇ ਪ੍ਰਾਈਮ ਏਸ਼ੀਆ ਦੀ ਟੀਮ ਨੂੰ ਸਤਿ ਸ੍ਰੀ ਅਕਾਲ। ਤੁਹਾਡੇ ਪ੍ਰੋਗਰਾਮ ਦੀ ਹਰ ਰੋਜ ਉਡੀਕ ਰਹਿੰਦੀ ਹੈ
  • ਜਥੇਦਾਰ ਲਾਣਾ ਇਨ੍ਹਾਂ ਦਾ ਲਾਇਆ ਹੋਇਆ ਹੈ ਫਿਰ ਕਿਵੇਂ ਸੁਖਬੀਰ ਨੂੰ ਹਟਾ ਦੇਣਗੇ।ਪਰ ਸੰਗਤ ਮੁਆਫ ਨਹੀਂ ਕਰ ਰਹੀ। ਸੰਗਤ ਤੋਂ ਵਡਾ ਜਥੇਦਾਰ ਨਹੀਂ।ਫੈਸਲਾ ਥੋਪਣਗੇ।ਪਰ ਅਕਾਲੀ ਦਲ ਜ਼ੀਰੋ ਹੀ ਰਹੇਗਾ।
  • ਸਤਿ ਸ੍ਰੀ ਅਕਾਲ ਜਤਿੰਦਰ ਪੰਨੂ ਜੀ 🙏
  • ਸਤਿ ਸ਼੍ਰੀ ਅਕਾਲ ਸਤਿਕਾਰਯੋਗ ਸਰ ਜਤਿੰਦਰ ਪੰਨੂ ਜੀ ਅਤੇ ਨਵਜੀਤ ਜੀ 🙏🏼♥️🙏🏼♥️🙏🏼🌷🌷🌷🌷👌
  • ਪੰਨੂੰ ਸਾਹਿਬ ਲੋਕਾਂ ਨੇਂ ਚੋਣਾਂ ਵਿੱਚ ਅਕਾਲੀਆਂ ਨੂੰ ਸਜ਼ਾ ਦੇ ਦਿੱਤੀ ਹੈ।
  • ਬਹੁਤ ਹੀ ਵਧੀਆ ਅਤੇ ਜਾਣਕਾਰੀ ਭਰਪੂਰ ਚੈਨਲ ।❤❤❤❤❤❤
  • ਪੰਨੂੰ ਸਾਹਿਬ ਜੀ ਭਾਰਤ ਤਾਂ ਵਿਸ਼ਵ ਗੁਰੂ ਨਹੀਂ ਬਣਿਆਂ ਨਾਂ ਬਣੇਗਾ ਪਰ ਭਾਰਤ ਦਾ ਪ੍ਰਧਾਨ ਮੰਤਰੀ ਝੂਠ ਮੂਠ ਦਾ ਵਿਸ਼ਵ ਗੁਰੂ ਅੰਨ੍ਹੇ ਭਗਤਾਂ ਨੇ ਜ਼ਰੂਰ ਬਣਾ ਦਿੱਤਾ ਹੈ ਜੀ ਨਾਂ ਸਮਝਾਂ ਨੇਂ।
  • ਪੰਨੂ ਸਾਹਿਬ ਜਦੋਂ APP Govt ਬਣੀ ਸੀ ਤਾਂ ਵਿਧਾਨ ਸਭਾ ਵਿੱਚ ਸਪੀਕਰ ਰਾਣੇ ਵਲੋਂ ਗਲਤ ਤਰੀਕੇ ਨਾਲ ਕੀਤੀਆਂ ਭਾਰਤੀਆ ਦੀ ਜਾਂਚ ਕਰਵਾਉਣ ਦੀ ਮੰਗ ਉੱਠੀ ਸੀ । ਉਸ ਬਾਰੇ ਕੋਈ ਜਾਣਕਾਰੀ ਨਹੀਂ ਮਿਲੀ । ਦੋ ਸਾਲ ਲੰਘ ਗਏ ਗਏ ਹਨ । ਕਿਰਪਾ ਕਰਕੇ ਕਿਸੇ ਦਿਨ ਇਸ ਬਾਰੇ ਜਾਣਕਾਰੀ ਦੇਣ ਦੀ ਕਿਰਪਾ ਕਰਨਾ।
  • 👏👏 ਹਮਦਰਦ ਨੇ ਲਿਖੀ ਹੈ ਚਿੱਠੀ ।
  • ਪੰਨੂੰ ਸਾਬ ਮੇਰੇ ਪਿੰਡ ਵਿੱਚ ਤਕਰੀਬਨ ਪੰਜ ਛੇ ਸਾਲ ਪਹਿਲਾਂ ਇੱਕ ਬੰਦੇ ਨੂੰ ਰਾਤ ਵੇਲੇ ਜਿਆਦਾ ਦਰਦ ਕਰਕੇ ਇੱਕ ਪ੍ਰਾਈਵੇਟ ਹਸਪਤਾਲ ਲੈਕੇ ਗਏ ਹਸਪਤਾਲ ਵਾਲੇ ਕਹਿੰਦੇ ਐਮਰਜੈਂਸੀ ਅਪਰੇਸ਼ਨ ਕਰਕੇ ਪਿੱਤਾ ਕੱਢਣਾ ਪੈਣਾ ਪਥਰੀਆਂ ਕਰਕੇ ਫਟ ਜਾਵੇਗਾ ਲੇਕਿਨ ਬਾਅਦ ਵਿੱਚ ਪਤਾ ਲੱਗਿਆ ਕਿ ਜਮਾਂਦਰੂ ਪਿੱਤਾ ਹੀ ਨਹੀਂ ਸੀ
  • ਪੰਨੂੰ ਸਾਬ ਜੇਕਰ ਸੁਖਵੀਰ ਬਾਦਲ ਜੀ ਸੱਚਮੁੱਚ ਹੀ ਸੱਚੇ ਹਨ ਤਾਂ ਅਸਤੀਫ਼ਾ ਕਿਉਂ ਨਹੀਂ ਦਿੰਦੇ ਤੇ ਆਪ ਅੱਗੇ ਆ ਕੇ ਆਪਣੇ ਗੁਨਾਹਾਂ ਬਾਰੇ ਖੁੱਲਕੇ ਕਿਉਂ ਮਾਫ਼ੀ ਨਹੀਂ ਮੰਗ ਲੈਦੇ
  • ਪਨੂੰ ਜੀ ਸੁਖਬੀਰ ਸਿੰਘ ਬਾਦਲ ਸਿਰੇ ਦਾ ਮੱਕਾਰ ਝੂਠਾ ਅਤੇ ਫਰੇਬੀ ਹੈ, ਪੰਜਾਬ ਅਤੇ ਪੰਥ ਦਾ ਦੋਸ਼ੀ ਹੈ, ਗੁਨਾਹ ਐਨੇ ਸੰਗੀਨ ਹਨ, ਮਾਫੀ ਦੇਣ ਦੇ ਯੋਗ ਨਹੀਂ। ਜੇਕਰ ਸੁਖਬੀਰ ਸਿੰਘ ਸੱਚੀਂ ਪਸ਼ਚਾਤਾਪ ਕਰਨਾ ਚਾਹੁੰਦਾ ਹੈ ਤਾਂ ਸੁਖਬੀਰ ਸਿੰਘ ਬਾਦਲ ਨੂੰ ਰਾਜਨੀਤੀ ਤੋਂ ਸਨਿਆਸ ਲੈ ਲੈਣਾ ਚਾਹੀਦਾ ਹੈ। ਜੇਕਰ ਨਹੀਂ, ਤਾਂ ਪਖੰਡ ਕਰਦਾ ਹੈ ਸੁਖਬੀਰ ਸਿੰਘ ਬਾਦਲ, ਕੇਵਲ ਪੰਜਾਬ ਨੂੰ ਅਤੇ ਗੁਰੂ ਘਰਾਂ ਨੂੰ ਲੁਟਣ ਲਈ ਇਕ ਹੋਰ ਮੋਕਾ ਭਾਲਦਾ ਹੈ।