Haadi Sauni

1,045,473
0
Published 2024-04-04
Provided to YouTube by Panj-aab Records

Haadi Sauni · Arjan Dhillon · Mxrci

Manifest

℗ Panj-aab Records

Released on: 2024-04-05

Composer: Arjan Dhillon
Lyricist: Arjan Dhillon
Arranger: Mxrci

Auto-generated by YouTube.

All Comments (21)
  • ਬੜੇ ਸਮੇ ਬਾਅਦ ਕੋਈ ਅਜਿਹਾ ਸਿੰਗਰ ਆਉਦਾ ਜੋ ਲੂੰ ਕੰਡੇ ਖੜੇ ਕਰਦਾ ਗੀਤਾਂ ਨਾਲ
  • ਅਰਜਨ ਢਿੱਲੋ ਬਾਈ ਨੇ ਮੇਰਾ ਗਾਣਾ ਕਰਿਆ ਧੰਨਵਾਦ ਬਾਈ ਜਿਉਂਦੇ ਰਹੋ ਬਾਈ 🙏🤝
  • ਅਸੀਂ ਕਦੀ ਨੀ ਇਹ ਸੁਣ ਸਕਦੇ ਸੀ ਜੇਕਰ ਅਰਜਨ ਨਾ ਗਾਉਂਦੇ। 😇💛
  • @SukhmanSidhu-
    Bht qnt. Geet ne bai. Bai Old me song kita c tuc bht nyc song C. Old me 2. Song di wait aa vre Krdo. Bai ik hor. Ayuna. Chahida old me ❤❤
  • @randhawa5484
    ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ
  • @khushisidhu4585
    ਡੁੰਗੀ ਲਿਖਤ ਅਰਜਣਾਂ ❤❤❤❤
  • ਸਿਲਕ ਰੋਡ ਵੀ ਤਿਆਰ ਹੋ ਰਿਹਾ ਹੁਣ ਤਾ ਸਾਡੇ ਲਈ ਬਹੁਤ ਵਧੀਆ ਗੱਲ ਆ
  • ਬਾਈ ਸਾਰਾ ਬਿਆਨ ਕੀਤਾ ਕਿਸਾਨਾਂ ਦਾ ਧੰਨਵਾਦ