Prime Focus (2331) || ਕਿਉਂ ਮਿਲੇ Sukhbir Badal ਸਿਰਸੇ ਵਾਲੇ ਨੂੰ ਚੋਰੀਂ ! , ਪ੍ਰੇਮੀ ਨੇ ਲਾਏ ਦੋਸ਼

21,510
0
Published 2024-07-30
#primeasiatv #primefocus #parmvirbaath #gurpreetsandhawalia #amritpalsingh #kangnaranaut #aap #congress #bjp #aappunjab #shiromaniakalidal

Subscribe To Prime Asia TV Canada :- goo.gl/TYnf9u

24 hours Local Punjabi Channel

NOW AVAILABLE ON SATELLITE IN INDIA - JIO FIBER #2006

Available in CANADA
TELUS #2364 (Only Indian Channel in Basic Digital...FREE)
Bell Satellite #685
Bell Fiber TV #677
Rogers #935
******************
Available Worldwide on
All Smart TV (Samsung , LG ,TCL , Apple TV , ROKU TV , Android TV)

YOUTUBE: goo.gl/TYnf9u
FACEBOOK: www.facebook.com/primeasiatvcanada
WEBSITE: www.primeasiatv.com/
INSTAGRAM: bit.ly/2FL6ca0
PLAY STORE: bit.ly/2VDt5ny
APPLE APP STORE: goo.gl/KMHW3b
TWITTER: twitter.com/primeasiatv
YUPP TV: bit.ly/2I48O5K
Apple TV App Download: apple.co/2TOOCa9
Prime Asia TV AMAZON App Download: amzn.to/2I5o5TF
Prime Asia TV ROKU App Download: bit.ly/2CP7DDw
Prime Asia TV XBOXONE App Download: bit.ly/2Udyu7h
*******************
Prime Asia TV
Contact : +1-877-825-1314

Content Copyright @ Prime Asia TV

All Comments (21)
  • @jasantoor5038
    ਇਹ ਸੱਚ ਹੈ ਜੀ ਕਿ ਅਕਾਲੀ ਦਲ ਨੇ ਬੇਅਦਬੀਆ ਕਰਵਾਇਆ ਅਤੇ ਡੇਰਾ ਮੁਖੀ ਨੂੰ ਮੁਆਫੀ ਦੇਣ ਤੇ ਜਥੇਦਾਰ ਅਕਾਲ ਤਖਤ ਤੇ ਵੀ ਦਬਾਅ ਪਾਇਆ
  • @kkp1010
    ਸੁਖਬੀਰ ਸਿੰਘ ਬਾਦਲ ਸਮੇਤ ਅਨੇਕਾਂ ਅਕਾਲੀ ਆਗੂਆਂ ਉਪਰ ਅਕਾਲ ਤਖ਼ਤ ਤੋਂ ਛੇਕੇ ਗਏ ਅਨੇਕਾਂ ਡੇਰੇਦਾਰਾਂ ਨੂੰ ਮਿਲਣ ਅਤੇ ਉਨ੍ਹਾਂ ਨਾਲ ਮੀਟਿੰਗਾਂ ਕਰਨ ਦੇ ਦੋਸ਼ ਲੱਗ ਚੁੱਕੇ ਹਨ ਪਰ.......
  • @majorcheema4004
    ਬਾਠ ਸਾਬ ਅਜੇ ਵੀ ਕੋਈ ਸ਼ੱਕ ਹੈ ਕੇ ਚਿੱਠੀ ਵਿੱਚ ਮਾਫੀ ਦੇ ਸ਼ਬਦ ਕਿਸ ਨੇ ਪਾਏ 🤔🙏🏻
  • @daljitsingh7980
    ਸਤਿ ਸ੍ਰੀ ਅਕਾਲ ਪਰਮਵੀਰ ਬਾਠ ਜੀ ਗੁਰਪ੍ਰੀਤ ਸਿੰਘ ਸੰਧਾਵਾਲੀਆ ਜੀ 🙏
  • ਸਤਿ ਸ੍ਰੀ ਅਕਾਲ ਪਰਮਵੀਰ ਸਿੰਘ ਜੀ ਗੁਰਪ੍ਰੀਤ ਸਿੰਘ ਜੀ 🙏🙏🙏🙏
  • ਸਤਿਕਾਰ ਯੋਗ ਗੁਰਪ੍ਰੀਤ ਸਿੰਘ ਸੰਧਾ ਵਾਲੀਆ ਸਾਹਿਬ ਜੀ ਤੇ ਪਰਮਵੀਰ ਸਿੰਘ ਬਾਠ ਸਾਹਿਬ ਜੀ ਤੇ ਸਾਰੇ ਪ੍ਰੇਮ ਏਸ਼ੀਆ ਦੇ ਪਰਵਾਰ ਨੂੰ ਦਿੱਲ ਦੀਆਂ ਗਹਿਰਾਈ ਆ ਤੋਂ ਪਿਆਰ ਭਰੀ ਨਿੱਘੀ ਸਤਿ ਸ੍ਰੀ ਆਕਾਲ ਜੀ ਧੰਨਵਾਦ ਜੀ
  • ਕੋਈ ਮੰਨੇ ਨਾ ਮੰਨੇ ਭਾਈ ਅਮ੍ਰਿਤਪਾਲ ਸਿੰਘ ਜੀ ਪ੍ਰਧਾਨ ਬਣ ਜਾਣ sgpc ਦੇ ਤੁਸੀਂ ਦਿਨ ਤੇ ਦੂਰ ਆ ਘੜੀਆਂ ਪਹਿਰਾ ਚ sgpc ਪਹਿਲਾਂ ਨਾਲੋਂ ਬਹੁਤ ਵਧੀਆ ਹੋ ਜਾਣੀ ਜੀ
  • ਸਤਿ ਸ੍ਰੀ ਅਕਾਲ ਪਿੰਡ ਸੰਘਰ ਕੋਟ ਖਾਡੂਰ ਸਾਹਿਬ ਜਗੀਰ ਸਿੰਘ ਸਰਪੰਚ ਜਗਜੀਤ ਸਿੰਘ ਮਨਬੀਰ ਸਿੰਘ ਦੁਬਈ ਸਨਦੀਪ ਸਿੰਘ ਆਸਟ੍ਰੇਲੀਆ & ਗੁਰਪ੍ਰੀਤ ਸਿੰਘ ਸੰਧਾਵਾਲੀਆ ਵੇਈਪੁਈ ਪਰਮਵੀਰ ਸਿੰਘ ਬਾਠ ਪ੍ਰੋਗਰਾਮ ਬਹੁਤ ਵਧੀਆ ਜੀ
  • @majorcheema4004
    ਇਕ ਕਥਾ ਵਾਚਕ ਇਕ ਕਥਾ ਬੜੇ ਮਾਨ ਨਾਲ ਸੁਨਾ ਰਿਹਾ ਸੀ ਕੇ ਉਸ time ਦੇ ਮੁਗ਼ਲ ਰਾਜੇ ਨੇ ਕਿਹਾ ਕੇ ਕੋਈ ਪੱਗ ਨਹੀਂ ਬਨ ਸੱਕਦਾ ਕੋਈ ਘੋੜੇ ਤੇ ਨਹੀਂ ਚੜ ਸੱਕਦਾ ਤਾਂ ਗੁਰੂ ਗੋਬਿੰਦ ਸਿੰਘ ਜੀ ਨੇ ਕਿਹਾ ਕੇ ਮੇਰੇ ਸਿੱਖ ਪੱਗ ਬਨਣ ਗੇ ਘੋੜੇ ਤੇ ਵੀ ਚੜਨ ਗੇ ਹਰ ਇਕ ਨੂੰ ਬਰਾਬਰੀ ਲੈ ਕੇ ਦਿਤੀ ਸੀ, ਪਰ ਅੱਜ ਦੇ ਸਿੱਖ ਸਰਸੇ ਵਾਲੇ ਦੀ ਪੁਸ਼ਾਕ ਪਾਣ ਤੇ ਹੀ ਦੁੱਖੀ ਹੋਈ ਜਾਂਦੇ ਨੇ, ਜੇ ਗੁਰੂ ਗੋਬਿੰਦ ਸਿੰਘ ਨੇ ਬਰਾਬਰੀ ਦਾ ਹੱਕ ਦਿਤਾ ਫਿਰ ਸਿਰਸੇ ਵਾਲੇ ਨੂੰ ਵੀ ਹੋਣਾ ਚਾਹੀਦਾ ਹੈ, ਹਾਂ ਬਾਕੀ ਜੋ ਬਲਾਤਕਾਰ, ਨਾਪੁੰਸਕ ਬਨਾਉਣ ਵਾਲੇ ਤੇ ਕਤਲ ਕਿੱਤੇ ਜਾਂ ਕਰਵਾਏ ਉਨ੍ਹਾਂ ਵਿੱਚ ਉਹ ਗੁਨਾਗਾਰ ਹੈ, ਉਸ ਨੂੰ ਸਖ਼ਤ ਸਜ਼ਾ ਮਿਲਣੀ ਚਾਹੀਦੀ ਹੈ 🙏🏻🙏🏻
  • ਗੁਰਪ੍ਰੀਤ ਸਿੰਘ ਜੀ ਪਰਮਵੀਰ ਸਿੰਘ ਤੁਸੀਂ ਆਪਣੇ ਨਾਮ ਦੇ ਨਾਲ ਐੱਸ ਦੀ ਜਗਾ ਸਿੰਘ ਲਿਖਿਆ ਕਰੋ ਕਿਰਪਾਕਰਕੇ
  • ਪਰਮਵੀਰ ਸਿੰਘ ਤੇ ਗੁਰਪ੍ਰੀਤ ਸਿੰਘ ਜੀ ਬਹੁਤ ਵਧੀਆ ਪਰ ਜੋ ਆਂਗਨਵਾੜੀ ਸੈਂਟਰਾ ਚ ਖਾਣਾ ਆਉਦਾ ਹੈ ਬਹੁਤ ਮਾੜਾ ਆ ਰਿਹਾ ਨਿਕੇ ਨਿਕੇ ਬੱਚੇ ਖਾਦੇ ਨੇ ਇਸ ਵਿਸੇ ਤੇ ਗਲ ਕਰੋ ਧੰਨਵਾਦ
  • 🙏❣️ਅੱਜ ਦਾ ਵਿਚਾਰ❣️🙏 ਇਨਸਾਨ ਦਾ ਸਭ ਤੋਂ ਸੱਚਾ ਸਾਥੀ ਉਸ ਦੀ ਸਿਹਤ ਹੈ!ਕਿਉਂਕਿ ਜਿਸ ਦਿਨ ਸਿਹਤ ਸਾਥ ਛੱਡ ਦਿੰਦੀ ਹੈ!ਇਨਸਾਨ ਹਰ ਰਿਸਤੇ ਤੇ ਬੋਝ ਬਣ ਜਾਂਦਾ ਹੈ। ੴਵਾਹਿਗੁਰੂ ਜੀ ਕਾ ਖ਼ਾਲਸਾ ੴ 🚩 ਵਾਹਿਗੁਰੂ ਜੀ ਕੀ ਫ਼ਤਹਿ 🚩
  • ਪਹਿਲੇ ਸਹਿਜਧਾਰੀ ਵੋਟਾਂ ਵੀ ਬਣਦੀਆਂ ਸੀ ਏਸ ਕਰਕੇ ਵੀ ਗਿਣਤੀ ਘੱਟ ਹੋ ਸਕਦੀ
  • Sat Shri akal Sandhavalia nd Baath Saab ji Waheguru ji chardi Kala vich Rakhan 🙏
  • ਸਤਿ ਸ੍ਰੀ ਆਕਾਲ ਬਾਠ ਜੀ ਸੰਧਾਵਾਲੀਆ ਜੀ ਅਤੇ ਸਮੂਹ ਸਾਥੀਆਂ ਨੂੰ ਜੀ 🙏
  • @user-ry4yb3iv5f
    ਬਾਹਠ।ਸਹਾਬ। ਅਵਾਜ਼।ਬਹੋਤ।ਘੱਟ।ਹੈ। ਪੁੰਨੂੰ।ਸਹਾਬ।ਤੇ।ਟਹੇਣਾ।ਸਹਾਬ।ਦੀ। ਅਵਾਜ਼।ਬਹੋਤ।ਆ। ਰਹੀ। ਹੈ
  • @user-wc4xy7gf6g
    ਬਾਠ।ਸਾਹਿਬ। ਸੰਧਾਵਾਲੀਏ।ਸਹਿਬ। ਸਤਿ ਸ੍ਰੀ ਆਕਾਲ ਜੀ
  • ਗੁਰਪ੍ਰੀਤ ਸੰਧਾਵਾਲੀਆ ਸਾਹਿਬ ਜੀ ਬਾਠ ਸਾਹਿਬ ਜੀ prime ਏਸ਼ੀਆ ਟੀਮ ਅਤੇ ਸਮੂਹ ਸਰੋਤਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ ❤❤❤❤❤❤❤❤❤❤❤❤❤❤❤❤❤❤❤❤❤❤❤❤
  • ਸੰਧਾਵਾਲੀਆ ਸਾਹਿਬ ਜੀ ਕਿਉਂ ਭਰਮ ਵਿੱਚ ਬੈਠੇ ਓਂ, ਇਹਨਾਂ ਬਾਬਿਆਂ ਤੋਂ ਲੋਕ ਮੁਨਕਰ ਹੋਣ ਦੀ ਬਜਾਏ ਵੱਧ ਜੁੜ ਰਹੇ ਹਨ, ਸੌਦਾ ਸਾਧ ਦੀ ਉਦਾਹਰਣ ਸਾਹਮਣੇ ਹੈ ਅਤੇ ਹਾਥਰਸ ਦੀ ਘਟਨਾ ਤਾਜ਼ੀ ਹੈ।