Khabran Da Prime Time | ਨਿਸ਼ਾਨ ਸਾਹਿਬ ਦੀ ਪੁਸ਼ਾਕ ਦਾ ਰੰਗ ਕੇਸਰੀ ਤੋਂ ਬਸੰਤੀ ਕਰਨ ਦੇ ਕੀ ਮਾਇਨੇ ? News18
Published 2024-07-29
#khabrandaprimetime #nishanSahib #sgpc #nishansahibnews #news18punjab
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on YouTube which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
twitter.com/News18Haryana
twitter.com/News18Himachal
twitter.com/News18Punjab
Like Us on Facebook:
www.facebook.com/News18Haryana/
www.facebook.com/News18Himachal/
www.facebook.com/News18Punjab
All Comments (21)
-
ਝੁੱਲਦੇ ਕੇਸਰੀ ਨਿਸ਼ਾਨ ਪੰਥ ਮਹਾਰਾਜ ਕੇ ❤🙏🚩 ਵਾਹਿਗੁਰੂ ਜੀ ਜੈ ਸ੍ਰੀ ਰਾਮ।
-
ਤੁਸੀ ਤਿਲਕਧਾਰੀਉ ਦਰਬਾਰ ਸਾਹਿਬ ਤੇ ਹਮਲਾ ਕਰਵਾਇਆ ਉਦੋਂ ਕਿਥੇ ਸੀ
-
ਕੁਲਦੀਪ ਸਿੰਘ ਸਹੀ ਗਲ ਕਰ ਰਿਹਾ ਉਸਦੀ ਅਵਾਜ ਸਿਆਸਤ ਅਧੀਨ ਬਦ ਕੀਤੀ ਜਾ ਰਹੀ
-
ਜਦੋ ਲੱਡੂ ਵੰਡੇ ਸੀ ਦਰਸ਼ਨੀ ਦਿੳਡੀ ਵਿੱਚ ਹਰਮਿੰਦਰ ਸਾਹਿਬ ਢਾਹਕੇ ਕਿਥੇ ਸੀ
-
ਨਿਸ਼ਾਨ ਸਾਹਿਬ ਜੀ ਤਾ ਨੀਲੇ ਰੰਗ ਦਾ ਹੋਣਾ ਚਾਹੀਦਾ ਹੈ .ਹਰ ਨਿਸ਼ਾਨ ਸਾਹਿਬ ਬਸੰਤੀ ਤੇ ਨਿਲੇ ਹੋਣਾ ਚਾਹੀਦਾ ਇਹ ਸਖਤੀ ਨਾਲ ਲਾਗੂ ਕਰਾਉਣਾ
-
ਜਿਹੜਾ ਪੀ ਟੀ ਸੀ ਚੈਨਲ ਬਾਦਲਾਂ ਗਦਾਰਾਂ ਦਾ ਲਾਈਵ ਪ੍ਰਸਾਰਨ ਕੀਰਤਨ ਕਰਵਾਉਣਾ ਦਾ ਮਤਾ ਕਿਹੜੇ ਕਿਹੜੇ ਬੁਧੀਜੀਵੀਆਂ ਨੇ ਫੈਸਲਾ ਲਿਆ ਘਿਰੇਵਾਲ ਧਾਮੀ ਗੱਪੀ ਵਕੀਲ ਵਰਗਿਆਂ ਨੇ ਸਬੂਤਾਂ ਨੂੰ ਕਿਉਂ ਨਹੀਂ ਦਿਖਾਇਆ ਟੈਂਡਰ ਦੀ ਕਾਪੀ ਜਾਰੀ ਨਹੀਂ ਕੀਤੀ ਕਿਉਂ ਨਹੀਂ ਸ਼ਿਰੋਮਣੀ ਕਮੇਟੀ ਦਾ ਚੈਨਲ ਕਿਉਂ ਨਹੀਂ ਚਲਾਉਂਦੇ ਧਰਮੀ ਫੌਜੀਆਂ ਨੇ ਬੇਨਤੀ ਕੀਤੀ ਸੀ ਕਿ ਅਸੀਂ ਕੀਰਤਨ ਲਾਈਵ ਪ੍ਰਸਾਰਨ ਦਿਖਾਉਣ ਦੀ ਫਰੀ ਸੇਵਾ ਕਰਨੀ ਚੁਹੰਦੇ ਹਾਂ ਪਰ ਨਰੇਣੂ ਮਹੰਤਾਂ ਨੇ ਬਾਦਲਾਂ ਗ਼ਦਾਰਾਂ ਨੂੰ ਬਚਾਉਣ ਲਈ ਝੂਠ ਤੇ ਝੂਠ ਮਾਰਦੇ ਫਿਰਦੇ
-
ਭਾਰਦਵਾਜ ਸਾਬ ਸਿਖਾਂ ਨੂੰ ਤੇ ਬਾਬਾ ਨਾਨਕ ਦੇਵ ਜੀ ਨੇ ਹੀ ਹਿੰਦੂਆਂ ਤੋਂ ਅੱਡ ਕਰ ਗੱਏ ਸਨ,,ਬਾਕੀ ਰਹੀ ਗੱਲ ਵਿਸ਼ਾਲ ਹਿਰਦੇ ਦੀ ਉਹ ਤੇ ਅਸੀਂ ਉੱਦਣ ਵੇਖ ਲਿਆ ਸੀ ਜਦ ਟੈਂਕ ਚੜਕੇ ਆਏ ਸੀ ਦਰਬਾਰ ਸਾਹਿਬ ਜੀ ਤੇ ਤੇ ਢੈਹਢੇਰੀ ਕਰਤਾ ਸਾਡੇ ਗੁਰੂ ਰਾਮਦਾਸ ਸਾਹਿਬ ਜੀ ਦੇ ਦਰ ਨੂੰ ਤੇ ਇਨ੍ਹਾਂ ਨਫ਼ਰਤੀ ਲੋਕਾਂ ਭਾਰਦਵਾਜ ਤੇ ਚਵਲ ਲੰਕਮੀ ਵਰਗਿਆਂ ਨੇ ਲੱਡੂ ਵੰਡੇ ਸੀ ਸ਼ਰਮ ਔਣੀ ਚਾਹੀਦੀ ਹੈਂ ਇਨ੍ਹਾਂ ਨੂੰ ਬਕਵਾਸ ਕਰਨ ਲੱਗਿਆਂ ਨੂੰ
-
ਗੁਰੂ ਗੋਬਿੰਦ ਸਿੰਘ ਜੀ ਨ ਕੇਸਰੀ ਨਿਸਾਣੁ ਚੁਲਾਇਆ, ਤੁਸਿ ਲੋਕ ਸਿਅਸਤ ਕਰਨ ਮਰਿਯਾਦਾ ਹੀ ਬਾਦਲ ਟੀ। ਥੋਡਾ ਵਾਰਗਾ ਸਿੱਖ ਪੰਥ ਲਾਇ ਦਿਮਕ ਨ ਦਿਮਕ।
-
ਬਹੁਤ ਵਧੀਆ ਗੱਲ ਹੈ
-
ਪੰਜਾਬੀ ਹਿੰਦੂ ਧਰਮ ਦੇ ਵੀਰ ਭੈਣਾ ਨੇ ਭਾਵੇਂ ਅਮ੍ਰਿਤਧਾਰੀ ਨਹੀ ਪਰ ਚਾਰ ਪਾਠ ਸ੍ਰੀ ਸੁਖਮਨੀ ਸਾਹਿਬ ਦੇ ਪੰਜ ਬਾਣੀਆਂ ਦਾ ਨਿੱਤਨੇਮ ਐ ਪੂਰਾ ਸਤਿਕਾਰ ਐ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ
-
Akaal takht Sahib sandesh sir mthe a or bhut hi vdiya fesla h..bus hun akal takht sahib nila te basanti nisaan Sahib jald jolyan jaaan.....❤
-
ਭਗਤ ਸਿੰਘ ਦਾ ਮਨਿ ਪਸੰਦ ਰੰਗ ਬਸੰਤੀം
-
ਕਿਸੇ ਨੂੰ ਕੀ ਹੱਕ ਕਿਸੇ ਦੇ ਧਰਮ ਚ ਦਖਲ ਦੇਣ ਦਾ ਜਦੋਂ ਕੋਈ ਹਿੰਦੂ ਵੀਰ ਸ਼ਿਵਲਿੰਗ ਪੂਜਦਾ ਸਾਨੂੰ ਤਾਂ ਕੋਈ ਇਤਰਾਜ਼ ਨੀ ਹੈਗਾ
-
ਸਹੀ ਫੈਸਲਾ
-
ਸੁਖਬੀਰ ਬਾਦਲ ਨੇ ਆਪਣੀ ਜੜ੍ਹ ਤਾਂ ਪੁੱਟ ਲਈ ਹੈ, ਹੁਣ ਉਹ ਜਥੇਦਾਰਾਂ ਨੂੰ ਵਰਤ ਕੇ ਸਿੱਖ ਕੌਮ ਦੀਆਂ ਜੜ੍ਹਾਂ ਪੁੱਟਣ ਦੀ ਕੋਸ਼ਿਸ਼ ਕੀਤੀ ਹੈ। ਇਸ ਨਾਲ ਨਫ਼ਰਤ, ਹਿੰਸਾਂ ਵਧਾਉਣ ਦੇ ਯਤਨ ਕੀਤੇ ਜਾ ਰਹੇ ਹਨ।
-
Bahut vdiya der aaye durust aaye
-
Very good
-
ਵਿਜੇ ਭਾਰਦਵਾਜ, ਸਿੱਖਾਂ ਨੂੰ ਹਿੰਦੂ ਸਾਬਤ ਕਰਨ ਦੀ ਕੋਸ਼ਿਸ਼ ਕਰ ਰਿਹਾ 😂😂😂😂
-
ਦੇਰ ਆਏ, ਦਰੁੱਸਤ ਆਏ ,,, ਸਹੀ ਫੈਸਲਾ 👍
-
ਨੀਲਾ ਰੰਗ ਜਦੋ ਗੁਰੂ ਸਾਹਿਬਉਚਦੇ ਪੀਰ ਬਣੇ ਤਾ ਗੁਰੂ ਸਾਹਿਬ ਨੇ ਨੀਲਾ ਬਾਣਾ ਪਾਇਆਸੀ ਮੁਸਲਮਾਨਾ ਚ ਇਕ ਫਿਰਕਾ ਦਰਵੇਸਾ ਦਾ ਉਸ ਟਾਈਮ ਪਾਊਦਾ ਸੀ ਇਹੀ ਰੰਗਸਿਖਾ ਚ ਮਸਹੂਰਹੋ ਗਿਆਇਹ ਉਸ ਟਾਈਮ ਭੇਖ ਬਦਲਣਦੀਲੋੜ ਅਨੁਸਾਰ ਸੀ ਬਸੰਤੀ ਰੰਗ ਸਹੀ ਹੈ