Why people believe Punjabi celebrities are Khalistani? |ਗਾਇਕ ਜਾਂ ਖਾਲਿਸਤਾਨੀ ਸਪੋਟਰ| Australian Sandhu

17,845
0
Publicado 2024-07-28
"Why Some People Believe Punjabi Singers are Khalistani"

Welcome to our channel! In today's video, we delve into a controversial and often misunderstood topic: Why do some people believe that Punjabi singers are Khalistani?

This video explores the historical and social context behind these beliefs, examining the complex relationship between Punjab's vibrant music industry and political sentiments. We'll discuss:

- The historical background of the Khalistan movement.
- How certain lyrics and symbols in Punjabi music are interpreted.
- The role of social media in shaping public perception.
- Interviews with experts and insights from Punjabi artists themselves.

Join us for an in-depth analysis that aims to separate fact from fiction and provide a balanced perspective on this sensitive issue. Don't forget to like, comment, and subscribe for more insightful content!

---

Thank you for watching!

Todos los comentarios (21)
  • ਖਾਲਿਸਤਾਨੀ ਹੋਣਾ, ਪੂਰੇ ਪੰਜਾਬੀਆਂ ਲਈ ਮਾਨ ਦੀ ਗੱਲ ਹੈ। ਬਾਹਮਣ ਜਾਤ ਤੋਂ ਡਰਨ ਦੀ ਕੋਈ ਲੋੜ ਨਹੀਂ।
  • ਬਹੁਤ ਵਧੀਆ ਵੀਰ,,,,, ਮੈਂ ਵੀ ਖਾਲਿਸਤਾਨੀ ਆ,ਆਪਣੇ ਹੱਕਾ ਲਈ ਲੜਨਾ ਖੜਨਾਂ,,ਜੇ ਖਾਲਿਸਤਾਨੀ ਆ
  • ਡਰਨ ਦੀ ਬਜਾਏ ਹਰ ਸਿੱਖ ਮਾਣ ਨਾਲ ਕਹੇ ਹਾ ਅਸੀਂ ਹਾਂ ਖਾਲਿਸਤਾਨੀ ਖਾਲਿਸਤਾਨ ਜ਼ਿੰਦਾਬਾਦ
  • ਮੈਨੂੰ ਦਸਮੇਸ਼ ਪਿੱਤਾ ਜੀ ਦਾ ਸਿੱਖ ਹੋਣ ਤੇ ਮਾਣ ਏ,ਨਾਲ ਹੀ ਖਾਲਿਸਤਾਨੀ ਹੋਣ ਤੇ ਮਾਣ ਏ।
  • ਬਾਈ ਇਹ ਚਵਲ ਭਗਤ ਆ ,,,,ਅਸੀ ਹਮੇਸ਼ਾ ਆਪਣੇ ਪੰਜਾਬ ਪੰਜਾਬੀ ਅਤੇ ਪੰਜਾਬੀਅਤ ਲਈ ਖੜਾਂਗੇ,, ਲੜਾਂਗੇ ਮਰਾਂਗੇ
  • ਖਾਲਿਸਤਾਨੀ ਹੋਣ ਤੇ ਹਰ ਸਿੱਖ ਨੂੰ ਮਾਣ ਹੋਣਾ ਚਾਹੀਦਾ ਖਾਲਿਸਤਾਨ ਜ਼ਿੰਦਾਬਾਦ
  • ਹਾਂ ਵੀਰ ਜੀ ਸਿੱਖਾਂ ਦਾ ਧਰਮੀ ਖਾਲਿਸਤਾਨੀ ਅਸੀਂ ਆਏ ਸਾਰੇ ਖਾਲਿਸਤਾਨੀ ਆ
  • ਪੰਜਾਬ ਵਿੱਚ ਵਸਣ ਵਾਲੇ ਸਾਰੇ ।ਲੋਕ ਖਾਲਿਸਤਾਨੀ ਨੇ ਪੰਜਾਬ ਵੀ ।ਦੇਸ ਹੈ ਭਾਰਤ ਸਟੇਟ ਨਾਲੋਂ ਅਲੱਗ ਜਿਸ ਨੂੰ ਨਹੀਂ ਯਕੀਨ ਤਾਂ ਉਹ 1849 ਤੋਂ ਪਹਿਲਾਂ ਦਾ ਇਤਿਹਾਸ ਪੜ ਲਵੇ ਪੰਜਾਬ ਦੇਸ ਇਸ ਵਕਤ ਭਾਰਤ ਦੇ ਕਬਜੇ ਵਿਚ ਹੈ ਜੋ ਜਲਦੀ ਅਜਾਦ ਹੋਵੇਗਾ ਤੇ ਭਾਰਤ ਨਾਲੋਂ ਹਜਾਰਾਂ ਗੁਣਾਂ ਵਧੇਰੇ ਵਧੀਆ ਦੇਸ ਹੋਵੇਗਾ
  • ਮੈ ਹਾ ਖਾਲਿਸਤਾਨੀ। ⛳️ ਜਿਹਨੇ ਭੈਣ ਦੇਣੀ ਆ ਦੇ ਦਿਉ ਭਗਤੋ😅
  • ਦੇਸ਼ ਤੇ ਔਖੇ ਵੇਲੇ ਆਏ ਤੇ ਪੂਛਾਂ ਚੱਕ ਭੱਜਣ ਵਾਲੇ ਲੋਕਾਂ ਤੋਂ ਸਾਨੂੰ ਪੰਜਾਬੀਆਂ ਨੂੰ ਦੇਸ਼ ਭਗਤੀ ਸਿੱਖਣ ਦੀ ਲੋੜ ਨਹੀਂ ਹੈ। ਹਰ ਇੱਕ ਪੰਜਾਬੀ ਚਾਹੇ ਉਹ ਪੰਜਾਬ ਚ ਰਹਿੰਦਾ ਹੋਵੇ ਜਾਂ ਨਾ ਉਹ ਚੜਦੀ ਕਲਾ ਵਿੱਚ ਸੀ ਅਤੇ ਰਹੂਗਾ, ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ❤❤
  • जब भारतीय न्यूज चैनल भी खालिस्तानी खालिस्तानी बोल रहे है , इसका मतलब खालिस्तान लोगो के दिल और दिमाग में तो बन गया है , हो सकता है कि जल्द ही जमीन पे भी खालिस्तान बन जाए और विश्व के नक्शे पे खालिस्तान नाम का देश बन जाए 😂😂😂😂😂 इसलिए जब कोई किसी सिख को खालिस्तानी बोले तो सिख को कहना चाहिए कि कि भगवान करे कि जल्द ही खालिस्तान नाम का सिखो का देश बने और वह खालिस्तानी होने पे गर्व करें।😂😂😂😂😂
  • ਸਿੱਖ ਫਾਰ ਜਸਟਿਸ ਰਿਫਰੈਡਮ ਕਰਾਂ ਕੇ ਪੰਜਾਬ ਨੂੰ ਜਲਦੀ ਹੀ ਭਾਰਤ ਦੇ ਕਬਜੇ ਵਿਚੋਂ ਛਡਾ ਲਵੇਗੀ ਪੰਜਾਬ ਇਕ ਭਾਰਤ ਨਾ ਲੋ ਕਿਤੇ ਵੱਧ ਖੁਸ਼ਹਾਲ ਤੇ ਅਮੀਰ ਦੇਸ ਬਣੇਗਾ ਜਿਸ ਵਿੱਚ ਸਭ ਧਰਮਾਂ ਦੇ ਲੋਕ ਅਜਾਦੀ ਨਾਲ ਖੁਸੀ ਖੁਸੀ ਰਹਿਣਗੇ
  • ਹੁਣ ਤਾਂ ਖਾਲਿਸਤਾਨੀ ਸਬਦ ਬਹੁਤ ਵਧੀਆ ਲੱਗਦਾ ਹੈ ਖਾਲਸ ਮਤਲਬ ਹੈ pure ਨਿਰਮਲ ਪਾਕ ਤੇ ਅਕਾਲ ਤੇ ਬਹਾਦੁਰ ਜੰਗ ਜੂ ਅਕਾਲ ਸੇਵਕ ਤੇ ਪੂਜਾਰੀ ਤੇ ਸਥਾਨ ਦਾ ਮੱਤਲਬ ਹੈ palce ਖਾਲਿਸਤਾਨ ਮਤਲਬ ਦਾ ਖਾਲਸਾ ਰਾਜ ਜਿੱਥੇ ਸਭ ਇੱਕ ਨੇ ਕੋਈ ਅੱਲਗ ਨਹੀ ਜਿੱਥੇ ਪਾਪ ਨਹੀਂ ਖਾਲਿਸਤਾਨੀ= ਦਾ ਮਤਲਬ ਉਸ ਖਾਲਸਾ ਦੇਸ਼ ਵਾਸੀ ਗੁਰੂ ਨਾਨਕ ਦੀ ਸਰਬੱਤ ਭਲੇ ਦੇ ਸੋਚ ਦੇ ਧਾਰਨੀ ਤੇ ਤੇ ਨਾਇਨਸਾਫੀ ਤੇ ਜਾਲਮ ਤੇ ਖਿਲਾਫ ਲੜ ਵਾਲੇ ਸੰਤ ਤੇ ਸਿਪਾਹੀ ਸ਼ਹੀਦਾ ਦੇ ਵਾਰਿਸ ਤੇ ਅਜ਼ਾਦ ਰਹਿਣ ਲੋਕ ਉਹ ਨੇ ਖਾਲਸ ਦੇਸ਼ ਵਾਸੀ ਖਾਲਿਸਤਾਨੀ ਹੁਣ ਇਹ ਸ਼ਬਦ ਬੁਰਾ ਨਹੀਂ ਲੱਗਦਾ ਸਗੋ ਹਿੰਦੁਸਤਾਨੀ ਤੋ ਕਾਫ਼ੀ ਚੰਗਾ ਲੱਗਦਾ ਹੈ ਕਿਉਕਿ ਹਿੰਦੂ ਦਾ ਮਤਲਬ ਹੀ ਪਰਸੀਅਨ ਤੇ ਅਰਬੀ ਵਿੱਚ ਚੋਰ ਹੈ ਫਿਰ ਹਿੰਦੁਸਤਾਨ ਮਤਲਬ ਆਪ ਲਬ ਲੋ ਕਿ ਹੋਵੇਗਾ ਚੋਰਾ ਦਾ ਸਥਾਨ ਤੇ ਮੈਨੂੰ ਕੋਈ ਕਹਿ ਰਿਹਾ ਹੋਵੇ ਖਾਲਿਸਤਾਨੀ ਮੈ ਤਾਂ ਉਸ ਦਾ ਧੰਨਵਾਦ ਕਰਗਾ ਖਾਲਸ ਪੰਜਾਬ ਜਾ ਖਾਲਿਸਤਾਨ ੩ ਵਾਰ ਹੋਂਦ ਆਇਆ ਹੈ ਤੇ ੩ ਹੀ ਵਾਰ ਇੱਕ ਚੰਗਾ ਰਾਜ ਇੱਥੇ ਦਿੱਤਾ ਹੈ ੧) ਗੁਰੂ ਕਾਲ( ਖਾਲਸਾ ਰਾਜ) ੨) ਬਾਬਾ ਬੰਦਾ ਸਿੰਘ ਬਹਾਦਰ ਜੀ( ੨ ਖਾਲਸਾ ਰਾਜ) ੩) ਸ਼ੇਰ ਏ ਪੰਜਾਬ ਮਹਾਰਾਜ ਰਣਜੀਤ ਸਿੰਘ ਜੀ ( ੩ ਖਾਲਸਾ ਰਾਜ) ਤੇ ਅਸੀ ਤਾਂ ਰੋਜ਼ ਅਰਦਾਸ ਕਰਦੇ ਹਾਂ ਕਿ ਖਾਲਸਾ ਰਾਜ ਵਾਪਿਸ ਪ੍ਰਗਟ ਹੋਵੇ ਤੇ ਪਾਪ ਤੇ ਕੂੜੇ ਬਿਪਰ ਪਾਪ ਇਹ ਰਾਜ ਖਤਮ ਹੋਵੇ ਰਾਜ ਕਰੇਗਾ ਖਾਲਸਾ ਆਕੀ ਰਹੇ ਕੋਇ ਖਬਾਰ ਹੋਏ ਸਭ ਮਿੱਲਗੇ ਬੱਚੇ ਸ਼ਰਨ ਜੋਂ ਹੋਏ ਗੇ ਖਾਲਿਸਤਾਨ ਤਾਂ ਸ਼ਹੀਦਾਂ ਦੀ ਧਰਤੀ ਹੈ ਇਸ ਕਰਕੇ ਮੈਨੂੰ ਖਾਲਿਸਤਾਨ ਬੇਗਮਪੁਰਾ ਵਾਸੀ ਹੋਣ ਮਾਨ ਹੋਵੇਗਾ ਅਗਰ ਅਕਾਲ ਪੁਰਖ ਜੀ ਕਿਰਪਾ ਹੋਵੇਗੀ ਤਾਂ
  • @simran4347
    ਪੰਜਾਬ ਦਾ ਹਿੰਦੂ ਵੀ ਖਾਲਿਸਤਾਨੀ ਆ ਤੇ ਮੁਸਲਮਾਨ ਵੀ ਹਰ ਪੰਜਾਬੀ ਖਾਲਿਸਤਾਨੀ ਹੈ ਏਜੰਸੀਆਂ ਅਤੇ ਿਹੰਦੂਤਵੀ ਧਿਰਾਂ ਇਸ ਗਲ ਨੂੰ ਸਮਝਦੀਆਂ ਬਹੁਤ ਚੰਗੀ ਤਰਾਂ
  • Bro khalistan is not a bad word at all … they can openly talk about hindu rashtr .. so why cant we???
  • ਸਾਨੂੰ ਕਿਸੇ ਭੈਣਚੋਦ ਨੂੰ ਸਬੂਤ ਦੇਣ ਦੀ ਲੋੜ ਨੀ
  • ਜੇ ਕਿਸੇ ਦੀ ਰਿਸ ਨਾ ਹੋਵੇ ਤਾਂ ਉਸ ਨੂੰ ਬਦਨਾਮ ਕਰੋ ਇਹ ਉਹ ਹੀ ਗਲਾਂ ਨੇ ਇਨ੍ਹਾਂ ਨੂੰ ਪੁਰੀ ਦੁਨੀਆਂ ਜਾਣਦੀ ਐਂ ਤੇ ਜੋ ਇਨਾਂ ਨੂੰ ਖਾਲੀਸਤਾਨ ਨਾ ਜੋੜ ਕੇ ਮਸ਼ਹੁਰ ਹੋਣਾ ਚਾਹੁੰਦੇ ਨੇ ਉਹ YouTube ਦੇ ਵਿਦਵਾਨ ਹਨ ਇਸ ਲਈ ਜਿਨੇ ਨੇ ਪੰਜਾਬ ਨੂੰ ਪੁਰੀ ਦੁਨੀਆਂ ਦੇ ਉਤੇ ਕਾਇਮ ਕਿਤਾ ਐ ਉਨਾਂ ਨੂੰ ਸਲੂਟ ਐ❤